¡Sorpréndeme!

ਆਮ ਆਦਮੀ ਪਾਰਟੀ ਸਰਕਾਰ ਮੈਨੂੰ ਬਿੰਨਾ ਵਜ੍ਹਾ ਤੰਗ ਕਰ ਰਹੀ ਹੈ : Sukhbir Badal | OneIndia Punjabi

2022-09-14 0 Dailymotion

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਏੇ। ਪੇਸ਼ੀ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਮੈਨੂੰ ਬਿੰਨਾ ਵਜ੍ਹਾ ਤੰਗ ਕਰ ਰਹੀ ਹੈ। "ਆਪ" ਪਾਰਟੀ ਦੇ ਵਿਧਾਇਕ ਤਾਂ ਹਰ ਰੋਜ਼ ਰਿਸ਼ਵਤਾਂ ਮੰਗਦੇ ਫਸ ਰਹੇ ਨੇ।